ਪਾਠੀ ਸਿੰਘ ਉਸਦੇ ਸਾਥੀ ਪਾਠੀ ਸਿੰਘ ਨੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਦਾ ਸਮਾਂ ਨੂੰ ਲੈਕੇ ਤਕਰਾਰ ਚ ਕੀਤਾ ਕਤਲ |

3 years ago
2

Story:.. ਪਾਠੀ ਸਿੰਘ ਉਸਦੇ ਸਾਥੀ ਪਾਠੀ ਸਿੰਘ ਨੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਦਾ ਸਮਾਂ ਨੂੰ ਲੈਕੇ ਤਕਰਾਰ ਚ ਕੀਤਾ ਕਤਲ |
.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਰਾਜਵਿੰਦਰ ਸਿੰਘ
ਐਂਕਰ ਰੀਡ :... ਬਟਾਲਾ ਨੇੜੇ ਪਿੰਡ ਦਬਾਵਾਲੀ ਵਿਚ ਦੋ ਪਾਠੀ ਸਿੰਘਾ ਵਲੋਂ ਕਿਸੇ ਦੇ ਘਰ ਚਲ ਰਹੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਚ ਸਮੇ ਅਤੇ ਡਿਊਟੀ ਕਰਨ ਦੀ ਤਕਰਾਰ ਇਨ੍ਹੀ ਵਧੀ ਕਿ ਇਕ ਪਾਠੀ ਸਿੰਘ ਨੇ ਆਪਣੇ ਸਾਥੀ ਪਾਠੀ ਸਿੰਘ ਤੇ ਤੇਜ਼ਧਾਰ ਹਤਿਆਰਾ ਨਾਲ ਵਾਰ ਕਰ ਉਸਨੂੰ ਕਤਲ ਕਰ ਦਿਤਾ | ਉਧਰ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਬਟਾਲਾ ਹਸਪਤਾਲ ਚ ਕਰਵਾਇਆ ਜਾ ਰਿਹਾ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |

ਵੀ ਓ :... ਬਟਾਲਾ ਦੇ ਨੇੜਲੇ ਪਿੰਡ ਦਬਾਵਾਲੀ ਚ ਇਕ ਪਾਠੀ ਸਿੰਘ ਵਲੋਂ ਆਪਣੇ ਪਾਠੀ ਸਿੰਘ ਸਾਥੀ ਦਾ ਕਤਲ ਦਾ ਮਾਮਲਾ ਸਾਮਣੇ ਆਇਆ ਉਥੇ ਹੀ ਮ੍ਰਿਤਕ ਕਸ਼ਮੀਰ ਸਿੰਘ ਪਾਠੀ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਘਰ ਸ਼੍ਰੀ ਅਖੰਡ ਸਾਹਿਬ ਦੇ ਪਾਠ ਚਲ ਰਹੇ ਸਨ ਅਤੇ ਉਥੇ ਕਸ਼ਮੀਰ ਸਿੰਘ ਅਤੇ ਲਖਬੀਰ ਸਿੰਘ ਡਿਊਟੀ ਨਿਭਾ ਰਹੇ ਸਨ ਅਤੇ ਦੋਵਾਂ ਚ ਪਾਠ ਕਰਨ ਅਤੇ ਡਿਊਟੀ ਨੂੰ ਲੈਕੇ ਸਮੇ ਦੀ ਤਕਰਾਰ ਹੋਈ ਪਹਿਲਾ ਆਪਸੀ ਹੱਥੋਂ ਪਾਈ ਹੋਏ ਜਦਕਿ ਬਾਅਦ ਚ ਲਖਬੀਰ ਸਿੰਘ ਵਲੋਂ ਤੇਜ਼ ਧਾਰ ਹਤਿਆਰਾ ਨਾਲ ਕਸ਼ਮੀਰ ਸਿੰਘ ਤੇ ਵਾਰ ਕੀਤਾ ਗਿਆ ਜਿਸ ਨੂੰ ਲੈਕੇ ਕਸ਼ਮੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਧਰ ਪੁਲਿਸ ਥਾਣਾ ਘਣੀਆ ਕੇ ਬਾਂਗਰ ਦੀ ਪੁਲਿਸ ਪਾਰਟੀ ਵਲੋਂ ਵੀ ਮੌਕੇ ਤੇ ਪਹੁਚ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਬਾਈਟ :.. ਅਮਰਜੀਤ ਸਿੰਘ ( ਮ੍ਰਿਤਕ ਦਾ ਰਿਸ਼ਤੇਦਾਰ) |
ਬਾਈਟ :...ਲਖਵਿੰਦਰ ਸਿੰਘ ( ਥਾਣਾ ਇੰਚਾਰਜ , ਘਣੀਆ ਕੇ ਬਾਂਗਰ )

Download link
https:/
____
________

Loading comments...