ਯੂਕਰੇਨ ਵਿੱਚ ਫਸੀ ਗੁਰਦਾਸਪੁਰ ਦੀ ਲੜਕੀ ਦੇ ਪਰਿਵਾਰ ਦੇ ਸੰਨੀ ਦਿਓਲ ਤੋਂ ਮਦਦ ਦੀ ਗੁਹਾਰ ਲੜਕੀ ਨੇਦਸੀ ਯੂਕਰੇਨ ਦੀ ਸਥ

2 years ago
4

ਸਟੋਰੀ::-- ਯੂਕਰੇਨ ਵਿੱਚ ਫਸੀ ਗੁਰਦਾਸਪੁਰ ਦੀ ਲੜਕੀ ਦੇ ਪਰਿਵਾਰ ਦੇ ਸੰਨੀ ਦਿਓਲ ਤੋਂ ਮਦਦ ਦੀ ਗੁਹਾਰ ਤੋਂ ਬਾਅਦ ਸੰਨੀ ਦਿਓਲ ਵੱਲੋਂ ਲਿਖੀ ਚਿੱਠੀ ਕਾਰਨ ਯੂਕ੍ਰੇਨ ਵਿਚ ਫਸੇ 40 ਵਿਦਿਆਰਥੀ ਲਿਆਂਦੇ ਗਏ ਭਾਰਤੀ ਦੂਤਾਵਾਸ। ਲੜਕੀ ਨੇ ਵੀਡੀਓ ਕਾਲ ਰਾਹੀਂ ਦਸੀ ਯੂਕਰੇਨ ਦੀ ਸਥਿਤੀ

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ:-- ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕਰੇਨ ਵਿੱਚੋਂ ਕੱਢਿਆ ਜਾਵੇ ਗੁਰਦਾਸਪੁਰ ਦੀ ਲੜਕੀ ਦਿਵਿਆ ਨੇ ਅੱਜ ਭਾਰਤ ਪਹੁੰਚਣਾ ਸੀ ਪਰ ਜਦ ਉਹ ਯੂਕਰੇਨ ਤੋਂ ਕੀਵ ਪਹੁੰਚੀ ਤਾਂ ਇਕ ਦਮ ਬੰਬ ਬਾਰੀ ਹੋਈ ਅਤੇ ਹਵਾਈ ਅੱਡੇ ਤਬਾਹ ਹੋਣ ਨਾਲ ਉਹ ਉਥੇ ਫਸ ਗਈ ਪਰਿਵਾਰ ਨੇ ਸੰਨੀ ਦਿਓਲ ਦੀ ਮਦਦ ਨਾਲ ਆਪਣੀ ਲੜਕੀ ਨੂੰ ਭਾਰਤੀ ਅੰਬੈਸੀ ਰਹੀ ਉਸਨੂੰ ਇਕ ਨੇੜੇ ਦੇ ਕਾਲਜ ਵਿਚ ਬਣਾਏ ਸੈਲਟਰ ਹੋਮ ਵਿਚ ਭੇਜ ਦਿੱਤਾ ਹੈ ਜਿਥੋਂ ਉਸਨੇ ਵਿਫਿਓ ਕਾਲ ਰਹੀ ਸਾਰੀ ਸਥਿਤੀ ਦਸੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਜਲਦ ਕਿਵ ਤੋਂ ਕਢਿਆ ਜਾਵੇ

ਵੀ ਓ :---ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿਚ ਪੜ੍ਹਾਈ ਲਈ ਗਏ ਗੁਰਦਾਸਪੁਰ ਦੇ ਦਿਵਿਆ ਬਹਿਲ ਨੇ ਜਿੱਥੇ ਲਾਈਵ ਹੋ ਕੇ ਉਥੋਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਵਿਦਿਆਰਥੀ ਇਕ ਸ਼ੈਲਟਰ ਵਿਚ ਇਕੱਠੇ ਹੋ ਰਹੇ ਹਨ. ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਹਨਾਂ ਦਸਿਆ ਕਿ ਬੰਬ ਬਾਰੀ ਹੋ ਰਹੀ ਹੈ ਅਤੇ ਰੂਸ ਵਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ ਉਥੇ ਹੀ ਦਿਵਿਆ ਬਹਿਲ ਦੇ ਮਾਪੇ ਭਾਰਤ ਸਰਕਾਰ ਦੀ ਮਾਮਲੇ ਵਿਚ ਤੁਰੰਤ ਕਾਰਵਾਈ ਕਰ.ਗੁਰਦਾਸਪੁਰ ਦੀ ਬੇਟੀ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ

ਬਾਈਟ:-- ਗੁਰਜੋਤ (ਲੜਕੀ ਦੀ ਮਾਤਾ)

ਬਾਈਟ:---ਰਾਮ ਕੁਮਾਰ ( ਦਿਯਵਾ ਦੇ ਪਿਤਾ)
#russia #ukraine #worldwarz

Loading comments...